04_01_2019-4kha-12p-c-2

ਨੈਸ਼ਨਲ ਖੇਡਾਂ ‘ਚ ਜਿੱਤੇ ਤਮਗੇ

ਖੰਨਾ: ਆਰਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਖਿਡਾਰੀਆਂ ਵੱਲੋਂ ਨੇਪਾਲ ‘ਚ ਹੋਏ ਇੰਟਰਨੈਸ਼ਨ ਸਪੋਰਟਸ ਫੈਡਰੇਸ਼ਨ ਕੱਪ 2018-19 ‘ਚ ਸ਼ਾਨਦਾਰ ਪ੫ਦਰਸ਼ਨ ਕੀਤਾ ਗਿਆ। ਤਿੰਨ ਖਿਡਾਰੀਆਂ ਨੇ ਜਾਂਦੀ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਗਿਆਰਵੀਂ ਜਮਾਤ ਦੇ ਪ੫ਭਜੋਤ ਸਿੰਘ ਸਿੱਧੂ ਨੇ ਕਿੱਕ ਬਾਕਸਿੰਗ ‘ਚ 80 ਕਿਲੋਂ ਵਰਗ ‘ਚ ਸਿਲਵਰ ਮੈਡਲ ਜਿੱਤਿਆ। ਸੰਦੀਪ ਸਿੰਘ ਨੇ 75 ਕਿਲੋਂ ਵੇਟ ਵਰਗ ‘ਚ ਸਿਲਵਰ ਮੈਡਲ ਤੇ ਜਗਦੀਪ ਸਿੰਘ ਨੇ ਫੁੱਟਬਾਲ ‘ਚ ਸਿਲਵਰ ਮੈਡਲ ਜਿੱਤਿਆ।




Leave a Reply

Your email address will not be published. Required fields are marked *


7 − three =